📖 ETERNAL LIVING GURU

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji)

Sri Guru Granth Sahib Ji is the central holy religious scripture of Sikhism, regarded by Sikhs as the final, sovereign and eternal living Guru. Contains 1430 Angs.

📊 Sample Angs Loaded: 150 ← Explore Full Scripture Reader

Ang 16

Ang 1
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
॥ਜਪੁ॥
ਆਦਿਸਚੁਜੁਗਾਦਿਸਚੁ॥
ਹੈਭੀਸਚੁਨਾਨਕਹੋਸੀਭੀਸਚੁ॥੧॥
ਸੋਚੈਸੋਚਿਨਹੋਵਈਜੇਸੋਚੀਲਖਵਾਰ॥
ਚੁਪੈਚੁਪਨਹੋਵਈਜੇਲਾਇਰਹਾਲਿਵਤਾਰ॥
ਭੁਖਿਆਭੁਖਨਉਤਰੀਜੇਬੰਨਾਪੁਰੀਆਭਾਰ॥
ਸਹਸਸਿਆਣਪਾਲਖਹੋਹਿਤਇਕਨਚਲੈਨਾਲਿ॥

Ang 66

Ang 2
ਸੁਣਿਐਈਸਰੁਬਰਮਾਇੰਦੁ॥
ਸੁਣਿਐਮੁਖਿਸਾਲਾਹਣਮੰਦੁ॥
ਸੁਣਿਐਜੋਗਜੁਗਤਿਤਨਿਭੇਦ॥
ਸੁਣਿਐਸਾਸਤਸਿਮ੍ਰਿਤਿਵੇਦ॥
ਨਾਨਕਭਗਤਾਸਦਾਵਿਗਾਸੁ॥
ਸੁਣਿਐਦੂਖਪਾਪਕਾਨਾਸੁ॥੯॥
ਸੁਣਿਐਸਤੁਸੰਤੋਖੁਗਿਆਨੁ॥
ਸੁਣਿਐਅਠਸਠਿਕਾਇਸਨਾਨੁ॥

Ang 60

Ang 3
ਤੀਰਥੁਤਪੁਦਇਆਦਤੁਦਾਨੁ॥
ਜੇਕੋਪਾਵੈਤਿਲਕਾਮਾਨੁ॥
ਸੁਣਿਆਮੰਨਿਆਮਨਿਕੀਤਾਭਾਉ॥
ਅੰਤਰਗਤਿਤੀਰਥਿਮਲਿਨਾਉ॥
ਸਭਿਗੁਣਤੇਰੇਮੈਨਾਹੀਕੋਇ॥
ਵਿਣੁਗੁਣਕੀਤੇਭਗਤਿਨਹੋਇ॥
ਸੁਅਸਤਿਆਥਿਬਾਣੀਬਰਮਾਉ॥
ਸਤਿਸੁਹਾਣੁਸਦਾਮਨਿਚਾਉ॥

Ang 50

Ang 4
ਗਾਵੈਕੋਤਾਣੁਹੋਵੈਕਿਸੈਤਾਣੁ॥
ਗਾਵੈਕੋਦਾਤਿਜਾਣੈਨੀਸਾਣੁ॥
ਗਾਵੈਕੋਗੁਣਵਡਿਆਈਆਚਾਰ॥
ਗਾਵੈਕੋਵਿਦਿਆਵਿਖਮੁਵੀਚਾਰੁ॥
ਗਾਵੈਕੋਸਾਜਿਕਰੇਤਨੁਖੇਹ॥
ਗਾਵੈਕੋਜੀਅਲੈਫਿਰਿਦੇਹ॥
ਗਾਵੈਕੋਜਾਪੈਦਿਸੈਦੂਰਿ॥
ਗਾਵੈਕੋਵੇਖੈਹਾਦਰਾਹਦੂਰਿ॥

Ang 53

Ang 5
ਅਮੁਲਗੁਣਅਮੁਲਵਾਪਾਰ॥
ਅਮੁਲਵਾਪਾਰੀਏਅਮੁਲਭੰਡਾਰ॥
ਅਮੁਲਆਵਹਿਅਮੁਲਲੈਜਾਹਿ॥
ਅਮੁਲਭਾਇਅਮੁਲਾਸਮਾਹਿ॥
ਅਮੁਲੁਧਰਮੁਅਮੁਲੁਦੀਬਾਣੁ॥
ਅਮੁਲੁਤੁਲੁਅਮੁਲੁਪਰਵਾਣੁ॥
ਅਮੁਲੁਬਖਸੀਸਅਮੁਲੁਨੀਸਾਣੁ॥
ਅਮੁਲੁਕਰਮੁਅਮੁਲੁਫੁਰਮਾਣੁ॥

Ang 16

Ang 6
ੴਸਤਿਗੁਰਪ੍ਰਸਾਦਿ॥
ਰਾਗੁਸਿਰੀਰਾਗੁਮਹਲਾਪਹਿਲਾ੧ਘਰੁ੧॥
ਮੋਤੀਤਮੰਦਰਊਸਰਹਿਰਤਨੀਤਹੋਹਿਜੜਾਉ॥
ਕਸਤੂਰਿਕੁੰਗੂਅਗਰਿਚੰਦਨਿਲੀਪਿਆਵੈਚਾਉ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੧॥
ਹਰਿਬਿਨੁਜੀਉਜਲਿਬਲਿਜਾਉ॥
ਮੈਆਪਣਾਗੁਰੁਪੂਛਿਦੇਖਿਆਅਵਰੁਨਾਹੀਥਾਉ॥੧॥ਰਹਾਉ॥
ਧਰਤੀਤਹੀਰੇਲਾਲਜੜਤੀਪਲਘਿਲਾਲਜੜਾਉ॥

Ang 51

Ang 7
ਸਿਰੀਰਾਗੁਮਹਲਾ੧॥
ਸਭਿਰਸਮਿਠੇਮੰਨਿਐਸੁਣਿਐਸਾਲੋਣੇ॥
ਖਟਤੁਰਸੀਮੁਖਿਬੋਲਣਾਮਾਰਣਨਾਦਕੀਏ॥
ਛਤੀਹਅੰਮ੍ਰਿਤਭਾਉਏਕੁਜਾਕਉਨਦਰਿਕਰੇਇ॥੧॥
ਬਾਬਾਹੋਰੁਖਾਣਾਖੁਸੀਖੁਆਰੁ॥
ਜਿਤੁਖਾਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਰਤਾਪੈਨਣੁਮਨੁਰਤਾਸੁਪੇਦੀਸਤੁਦਾਨੁ॥
ਨੀਲੀਸਿਆਹੀਕਦਾਕਰਣੀਪਹਿਰਣੁਪੈਰਧਿਆਨੁ॥

Ang 49

Ang 8
ਅਸੰਖਜਪਅਸੰਖਭਾਉ॥
ਅਸੰਖਪੂਜਾਅਸੰਖਤਪਤਾਉ॥
ਅਸੰਖਗਰੰਥਮੁਖਿਵੇਦਪਾਠ॥
ਅਸੰਖਜੋਗਮਨਿਰਹਹਿਉਦਾਸ॥
ਅਸੰਖਭਗਤਗੁਣਗਿਆਨਵੀਚਾਰ॥
ਅਸੰਖਸਤੀਅਸੰਖਦਾਤਾਰ॥
ਅਸੰਖਸੂਰਮੁਹਭਖਸਾਰ॥
ਅਸੰਖਮੋਨਿਲਿਵਲਾਇਤਾਰ॥

Ang 41

Ang 9
ਆਸਾਮਹਲਾ੧॥
ਆਖਾਜੀਵਾਵਿਸਰੈਮਰਿਜਾਉ॥
ਆਖਣਿਅਉਖਾਸਾਚਾਨਾਉ॥
ਸਾਚੇਨਾਮਕੀਲਾਗੈਭੂਖ॥
ਉਤੁਭੂਖੈਖਾਇਚਲੀਅਹਿਦੂਖ॥੧॥
ਸੋਕਿਉਵਿਸਰੈਮੇਰੀਮਾਇ॥
ਸਾਚਾਸਾਹਿਬੁਸਾਚੈਨਾਇ॥੧॥ਰਹਾਉ॥
ਸਾਚੇਨਾਮਕੀਤਿਲੁਵਡਿਆਈ॥

Ang 51

Ang 10
ਭੁਗਤਿਗਿਆਨੁਦਇਆਭੰਡਾਰਣਿਘਟਿਘਟਿਵਾਜਹਿਨਾਦ॥
ਆਪਿਨਾਥੁਨਾਥੀਸਭਜਾਕੀਰਿਧਿਸਿਧਿਅਵਰਾਸਾਦ॥
ਸੰਜੋਗੁਵਿਜੋਗੁਦੁਇਕਾਰਚਲਾਵਹਿਲੇਖੇਆਵਹਿਭਾਗ॥
ਆਦੇਸੁਤਿਸੈਆਦੇਸੁ॥
ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੨੯॥
ਏਕਾਮਾਈਜੁਗਤਿਵਿਆਈਤਿਨਿਚੇਲੇਪਰਵਾਣੁ॥
ਇਕੁਸੰਸਾਰੀਇਕੁਭੰਡਾਰੀਇਕੁਲਾਏਦੀਬਾਣੁ॥
ਜਿਵਤਿਸੁਭਾਵੈਤਿਵੈਚਲਾਵੈਜਿਵਹੋਵੈਫੁਰਮਾਣੁ॥

Ang 43

Ang 11
ਸੋਦਰੁਰਾਗੁਆਸਾਮਹਲਾ੧॥
ੴਸਤਿਗੁਰਪ੍ਰਸਾਦਿ॥
ਸੋਦਰੁਤੇਰਾਕੇਹਾਸੋਘਰੁਕੇਹਾਜਿਤੁਬਹਿਸਰਬਸਮਾਲੇ॥
ਵਾਜੇਤੇਰੇਨਾਦਅਨੇਕਅਸੰਖਾਕੇਤੇਤੇਰੇਵਾਵਣਹਾਰੇ॥
ਕੇਤੇਤੇਰੇਰਾਗਪਰੀਸਿਉਕਹੀਅਹਿਕੇਤੇਤੇਰੇਗਾਵਣਹਾਰੇ॥
ਗਾਵਨਿਤੁਧਨੋਪਵਣੁਪਾਣੀਬੈਸੰਤਰੁਗਾਵੈਰਾਜਾਧਰਮੁਦੁਆਰੇ॥
ਗਾਵਨਿਤੁਧਨੋਚਿਤੁਗੁਪਤੁਲਿਖਿਜਾਣਨਿਲਿਖਿਲਿਖਿਧਰਮੁਬੀਚਾਰੇ॥
ਗਾਵਨਿਤੁਧਨੋਈਸਰੁਬ੍ਰਹਮਾਦੇਵੀਸੋਹਨਿਤੇਰੇਸਦਾਸਵਾਰੇ॥

Ang 45

Ang 12
ਸਿਰੀਰਾਗੁਮਹਲਾ੧॥
ਆਵਹੁਭੈਣੇਗਲਿਮਿਲਹਅੰਕਿਸਹੇਲੜੀਆਹ॥
ਮਿਲਿਕੈਕਰਹਕਹਾਣੀਆਸੰਮ੍ਰਥਕੰਤਕੀਆਹ॥
ਸਾਚੇਸਾਹਿਬਸਭਿਗੁਣਅਉਗਣਸਭਿਅਸਾਹ॥੧॥
ਕਰਤਾਸਭੁਕੋਤੇਰੈਜੋਰਿ॥
ਏਕੁਸਬਦੁਬੀਚਾਰੀਐਜਾਤੂਤਾਕਿਆਹੋਰਿ॥੧॥ਰਹਾਉ॥
ਜਾਇਪੁਛਹੁਸੋਹਾਗਣੀਤੁਸੀਰਾਵਿਆਕਿਨੀਗੁਣੀਂ︀॥
ਸਹਜਿਸੰਤੋਖਿਸੀਗਾਰੀਆਮਿਠਾਬੋਲਣੀ॥

Ang 43

Ang 13
ਸਿਰੀਰਾਗੁਮਹਲਾ੧ਘਰੁ੩॥
ਅਮਲੁਕਰਿਧਰਤੀਬੀਜੁਸਬਦੋਕਰਿਸਚਕੀਆਬਨਿਤਦੇਹਿਪਾਣੀ॥
ਹੋਇਕਿਰਸਾਣੁਈਮਾਨੁਜੰਮਾਇਲੈਭਿਸਤੁਦੋਜਕੁਮੂੜੇਏਵਜਾਣੀ॥੧॥
ਮਤੁਜਾਣਸਹਿਗਲੀਪਾਇਆ॥
ਮਾਲਕੈਮਾਣੈਰੂਪਕੀਸੋਭਾਇਤੁਬਿਧੀਜਨਮੁਗਵਾਇਆ॥੧॥ਰਹਾਉ॥
ਐਬਤਨਿਚਿਕੜੋਇਹੁਮਨੁਮੀਡਕੋਕਮਲਕੀਸਾਰਨਹੀਮੂਲਿਪਾਈ॥
ਭਉਰੁਉਸਤਾਦੁਨਿਤਭਾਖਿਆਬੋਲੇਕਿਉਬੂਝੈਜਾਨਹਬੁਝਾਈ॥੨॥
ਆਖਣੁਸੁਨਣਾਪਉਣਕੀਬਾਣੀਇਹੁਮਨੁਰਤਾਮਾਇਆ॥

Ang 45

Ang 14
ਸਿਰੀਰਾਗੁਮਹਲਾ੧॥
ਕੋਟਿਕੋਟੀਮੇਰੀਆਰਜਾਪਵਣੁਪੀਅਣੁਅਪਿਆਉ॥
ਚੰਦੁਸੂਰਜੁਦੁਇਗੁਫੈਨਦੇਖਾਸੁਪਨੈਸਉਣਨਥਾਉ॥
ਭੀਤੇਰੀਕੀਮਤਿਨਾਪਵੈਹਉਕੇਵਡੁਆਖਾਨਾਉ॥੧॥
ਸਾਚਾਨਿਰੰਕਾਰੁਨਿਜਥਾਇ॥
ਸੁਣਿਸੁਣਿਆਖਣੁਆਖਣਾਜੇਭਾਵੈਕਰੇਤਮਾਇ॥੧॥ਰਹਾਉ॥
ਕੁਸਾਕਟੀਆਵਾਰਵਾਰਪੀਸਣਿਪੀਸਾਪਾਇ॥
ਅਗੀਸੇਤੀਜਾਲੀਆਭਸਮਸੇਤੀਰਲਿਜਾਉ॥

Ang 33

Ang 15
ਸਿਰੀਰਾਗੁਮਹਲਾ੧॥
ਧ੍ਰਿਗੁਜੀਵਣੁਦੋਹਾਗਣੀਮੁਠੀਦੂਜੈਭਾਇ॥
ਕਲਰਕੇਰੀਕੰਧਜਿਉਅਹਿਨਿਸਿਕਿਰਿਢਹਿਪਾਇ॥
ਬਿਨੁਸਬਦੈਸੁਖੁਨਾਥੀਐਪਿਰਬਿਨੁਦੂਖੁਨਜਾਇ॥੧॥
ਮੁੰਧੇਪਿਰਬਿਨੁਕਿਆਸੀਗਾਰੁ॥
ਦਰਿਘਰਿਢੋਈਨਲਹੈਦਰਗਹਝੂਠੁਖੁਆਰੁ॥੧॥ਰਹਾਉ॥
ਆਪਿਸੁਜਾਣੁਨਭੁਲਈਸਚਾਵਡਕਿਰਸਾਣੁ॥
ਪਹਿਲਾਧਰਤੀਸਾਧਿਕੈਸਚੁਨਾਮੁਦੇਦਾਣੁ॥

Ang 48

Ang 16
ਸਿਰੀਰਾਗੁਮਹਲ੧॥
ਤਨੁਜਲਿਬਲਿਮਾਟੀਭਇਆਮਨੁਮਾਇਆਮੋਹਿਮਨੂਰੁ॥
ਅਉਗਣਫਿਰਿਲਾਗੂਭਏਕੂਰਿਵਜਾਵੈਤੂਰੁ॥
ਬਿਨੁਸਬਦੈਭਰਮਾਈਐਦੁਬਿਧਾਡੋਬੇਪੂਰੁ॥੧॥
ਮਨਰੇਸਬਦਿਤਰਹੁਚਿਤੁਲਾਇ॥
ਜਿਨਿਗੁਰਮੁਖਿਨਾਮੁਨਬੂਝਿਆਮਰਿਜਨਮੈਆਵੈਜਾਇ॥੧॥ਰਹਾਉ॥
ਤਨੁਸੂਚਾਸੋਆਖੀਐਜਿਸੁਮਹਿਸਾਚਾਨਾਉ॥
ਭੈਸਚਿਰਾਤੀਦੇਹੁਰੀਜਿਹਵਾਸਚੁਸੁਆਉ॥

Ang 27

Ang 17
ਰਾਗੁਆਸਾਮਹਲਾ੪ਸੋਪੁਰਖੁ॥
ੴਸਤਿਗੁਰਪ੍ਰਸਾਦਿ॥
ਸੋਪੁਰਖੁਨਿਰੰਜਨੁਹਰਿਪੁਰਖੁਨਿਰੰਜਨੁਹਰਿਅਗਮਾਅਗਮਅਪਾਰਾ॥
ਸਭਿਧਿਆਵਹਿਸਭਿਧਿਆਵਹਿਤੁਧੁਜੀਹਰਿਸਚੇਸਿਰਜਣਹਾਰਾ॥
ਸਭਿਜੀਅਤੁਮਾਰੇਜੀਤੂੰਜੀਆਕਾਦਾਤਾਰਾ॥
ਹਰਿਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ॥
ਹਰਿਆਪੇਠਾਕੁਰੁਹਰਿਆਪੇਸੇਵਕੁਜੀਕਿਆਨਾਨਕਜੰਤਵਿਚਾਰਾ॥੧॥
ਤੂੰਘਟਘਟਅੰਤਰਿਸਰਬਨਿਰੰਤਰਿਜੀਹਰਿਏਕੋਪੁਰਖੁਸਮਾਣਾ॥

Ang 56

Ang 18
ਆਸਾਮਹਲਾ੪॥
ਤੂੰਕਰਤਾਸਚਿਆਰੁਮੈਡਾਸਾਂਈ॥
ਜੋਤਉਭਾਵੈਸੋਈਥੀਸੀਜੋਤੂੰਦੇਹਿਸੋਈਹਉਪਾਈ॥੧॥ਰਹਾਉ॥
ਸਭਤੇਰੀਤੂੰਸਭਨੀਧਿਆਇਆ॥
ਜਿਸਨੋਕ੍ਰਿਪਾਕਰਹਿਤਿਨਿਨਾਮਰਤਨੁਪਾਇਆ॥
ਗੁਰਮੁਖਿਲਾਧਾਮਨਮੁਖਿਗਵਾਇਆ॥
ਤੁਧੁਆਪਿਵਿਛੋੜਿਆਆਪਿਮਿਲਾਇਆ॥੧॥
ਤੂੰਦਰੀਆਉਸਭਤੁਝਹੀਮਾਹਿ॥

Ang 50

Ang 19
ਸਿਰੀਰਾਗੁਮਹਲਾ੧ਘਰੁ੪॥
ਏਕਾਸੁਰਤਿਜੇਤੇਹੈਜੀਅ॥
ਸੁਰਤਿਵਿਹੂਣਾਕੋਇਨਕੀਅ॥
ਜੇਹੀਸੁਰਤਿਤੇਹਾਤਿਨਰਾਹੁ॥
ਲੇਖਾਇਕੋਆਵਹੁਜਾਹੁ॥੧॥
ਕਾਹੇਜੀਅਕਰਹਿਚਤੁਰਾਈ॥
ਲੇਵੈਦੇਵੈਢਿਲਨਪਾਈ॥੧॥ਰਹਾਉ॥
ਤੇਰੇਜੀਅਜੀਆਕਾਤੋਹਿ॥

Ang 33

Ang 20
ਸਿਰੀਰਾਗੁਮਹਲਾ੧॥
ਮਰਣੈਕੀਚਿੰਤਾਨਹੀਜੀਵਣਕੀਨਹੀਆਸ॥
ਤੂਸਰਬਜੀਆਪ੍ਰਤਿਪਾਲਹੀਲੇਖੈਸਾਸਗਿਰਾਸ॥
ਅੰਤਰਿਗੁਰਮੁਖਿਤੂਵਸਹਿਜਿਉਭਾਵੈਤਿਉਨਿਰਜਾਸਿ॥੧॥
ਜੀਅਰੇਰਾਮਜਪਤਮਨੁਮਾਨੁ॥
ਅੰਤਰਿਲਾਗੀਜਲਿਬੁਝੀਪਾਇਆਗੁਰਮੁਖਿਗਿਆਨੁ॥੧॥ਰਹਾਉ॥
ਅੰਤਰਕੀਗਤਿਜਾਣੀਐਗੁਰਮਿਲੀਐਸੰਕਉਤਾਰਿ॥
ਮੁਇਆਜਿਤੁਘਰਿਜਾਈਐਤਿਤੁਜੀਵਦਿਆਮਰੁਮਾਰਿ॥

Ang 45

Ang 21
ਸਿਰੀਰਾਗੁਮਹਲਾ੧॥
ਇਕੁਤਿਲੁਪਿਆਰਾਵੀਸਰੈਰੋਗੁਵਡਾਮਨਮਾਹਿ॥
ਕਿਉਦਰਗਹਪਤਿਪਾਈਐਜਾਹਰਿਨਵਸੈਮਨਮਾਹਿ॥
ਗੁਰਿਮਿਲਿਐਸੁਖੁਪਾਈਐਅਗਨਿਮਰੈਗੁਣਮਾਹਿ॥੧॥
ਮਨਰੇਅਹਿਨਿਸਿਹਰਿਗੁਣਸਾਰਿ॥
ਜਿਨਖਿਨੁਪਲੁਨਾਮੁਨਵੀਸਰੈਤੇਜਨਵਿਰਲੇਸੰਸਾਰਿ॥੧॥ਰਹਾਉ॥
ਜੋਤੀਜੋਤਿਮਿਲਾਈਐਸੁਰਤੀਸੁਰਤਿਸੰਜੋਗੁ॥
ਹਿੰਸਾਹਉਮੈਗਤੁਗਏਨਾਹੀਸਹਸਾਸੋਗੁ॥

Ang 45

Ang 22
ਸਿਰੀਰਾਗੁਮਹਲਾ੧॥
ਵਣਜੁਕਰਹੁਵਣਜਾਰਿਹੋਵਖਰੁਲੇਹੁਸਮਾਲਿ॥
ਤੈਸੀਵਸਤੁਵਿਸਾਹੀਐਜੈਸੀਨਿਬਹੈਨਾਲਿ॥
ਅਗੈਸਾਹੁਸੁਜਾਣੁਹੈਲੈਸੀਵਸਤੁਸਮਾਲਿ॥੧॥
ਭਾਈਰੇਰਾਮੁਕਹਹੁਚਿਤੁਲਾਇ॥
ਹਰਿਜਸੁਵਖਰੁਲੈਚਲਹੁਸਹੁਦੇਖੈਪਤੀਆਇ॥੧॥ਰਹਾਉ॥
ਜਿਨਾਰਾਸਿਨਸਚੁਹੈਕਿਉਤਿਨਾਸੁਖੁਹੋਇ॥
ਖੋਟੈਵਣਜਿਵਣੰਜਿਐਮਨੁਤਨੁਖੋਟਾਹੋਇ॥

Ang 30

Ang 23
ਸਿਰੀਰਾਗੁਮਹਲਾ੧॥
ਅਮਲੁਗਲੋਲਾਕੂੜਕਾਦਿਤਾਦੇਵਣਹਾਰਿ॥
ਮਤੀਮਰਣੁਵਿਸਾਰਿਆਖੁਸੀਕੀਤੀਦਿਨਚਾਰਿ॥
ਸਚੁਮਿਲਿਆਤਿਨਸੋਫੀਆਰਾਖਣਕਉਦਰਵਾਰੁ॥੧॥
ਨਾਨਕਸਾਚੇਕਉਸਚੁਜਾਣੁ॥
ਜਿਤੁਸੇਵਿਐਸੁਖੁਪਾਈਐਤੇਰੀਦਰਗਹਚਲੈਮਾਣੁ॥੧॥ਰਹਾਉ॥
ਸਚੁਸਰਾਗੁੜਬਾਹਰਾਜਿਸੁਵਿਚਿਸਚਾਨਾਉ॥
ਸੁਣਹਿਵਖਾਣਹਿਜੇਤੜੇਹਉਤਿਨਬਲਿਹਾਰੈਜਾਉ॥

Ang 35

Ang 24
ਰਾਗੁਧਨਾਸਰੀਮਹਲਾ੧॥
ਗਗਨਮੈਥਾਲੁਰਵਿਚੰਦੁਦੀਪਕਬਨੇਤਾਰਿਕਾਮੰਡਲਜਨਕਮੋਤੀ॥
ਧੂਪੁਮਲਆਨਲੋਪਵਣੁਚਵਰੋਕਰੇਸਗਲਬਨਰਾਇਫੂਲੰਤਜੋਤੀ॥੧॥
ਕੈਸੀਆਰਤੀਹੋਇ॥ਭਵਖੰਡਨਾਤੇਰੀਆਰਤੀ॥
ਅਨਹਤਾਸਬਦਵਾਜੰਤਭੇਰੀ॥੧॥ਰਹਾਉ॥
ਸਹਸਤਵਨੈਨਨਨਨੈਨਹਹਿਤੋਹਿਕਉਸਹਸਮੂਰਤਿਨਨਾਏਕਤੋੁਹੀ॥
ਸਹਸਪਦਬਿਮਲਨਨਏਕਪਦਗੰਧਬਿਨੁਸਹਸਤਵਗੰਧਇਵਚਲਤਮੋਹੀ॥੨॥
ਸਭਮਹਿਜੋਤਿਜੋਤਿਹੈਸੋਇ॥

Ang 40

Ang 25
ਗਿਆਨਖੰਡਮਹਿਗਿਆਨੁਪਰਚੰਡੁ॥
ਤਿਥੈਨਾਦਬਿਨੋਦਕੋਡਅਨੰਦੁ॥
ਸਰਮਖੰਡਕੀਬਾਣੀਰੂਪੁ॥
ਤਿਥੈਘਾੜਤਿਘੜੀਐਬਹੁਤੁਅਨੂਪੁ॥
ਤਾਕੀਆਗਲਾਕਥੀਆਨਾਜਾਹਿ॥
ਜੇਕੋਕਹੈਪਿਛੈਪਛੁਤਾਇ॥
ਤਿਥੈਘੜੀਐਸੁਰਤਿਮਤਿਮਨਿਬੁਧਿ॥
ਤਿਥੈਘੜੀਐਸੁਰਾਸਿਧਾਕੀਸੁਧਿ॥੩੬॥

Ang 48

Ang 26
ਸਿਰੀਰਾਗੁਮਹਲਾ੧ਘਰੁ੫॥
ਅਛਲਛਲਾਈਨਹਛਲੈਨਹਘਾਉਕਟਾਰਾਕਰਿਸਕੈ॥
ਜਿਉਸਾਹਿਬੁਰਾਖੈਤਿਉਰਹੈਇਸੁਲੋਭੀਕਾਜੀਉਟਲਪਲੈ॥੧॥
ਬਿਨੁਤੇਲਦੀਵਾਕਿਉਜਲੈ॥੧॥ਰਹਾਉ॥
ਪੋਥੀਪੁਰਾਣਕਮਾਈਐ॥
ਭਉਵਟੀਇਤੁਤਨਿਪਾਈਐ॥
ਸਚੁਬੂਝਣੁਆਣਿਜਲਾਈਐ॥੨॥
ਇਹੁਤੇਲੁਦੀਵਾਇਉਜਲੈ॥

Ang 38

Ang 27
ਸਿਰੀਰਾਗੁਮਹਲਾ੩॥
ਜਿਨੀਸੁਣਿਕੈਮੰਨਿਆਤਿਨਾਨਿਜਘਰਿਵਾਸੁ॥
ਗੁਰਮਤੀਸਾਲਾਹਿਸਚੁਹਰਿਪਾਇਆਗੁਣਤਾਸੁ॥
ਸਬਦਿਰਤੇਸੇਨਿਰਮਲੇਹਉਸਦਬਲਿਹਾਰੈਜਾਸੁ॥
ਹਿਰਦੈਜਿਨਕੈਹਰਿਵਸੈਤਿਤੁਘਟਿਹੈਪਰਗਾਸੁ॥੧॥
ਮਨਮੇਰੇਹਰਿਹਰਿਨਿਰਮਲੁਧਿਆਇ॥
ਧੁਰਿਮਸਤਕਿਜਿਨਕਉਲਿਖਿਆਸੇਗੁਰਮੁਖਿਰਹੇਲਿਵਲਾਇ॥੧॥ਰਹਾਉ॥
ਹਰਿਸੰਤਹੁਦੇਖਹੁਨਦਰਿਕਰਿਨਿਕਟਿਵਸੈਭਰਪੂਰਿ॥

Ang 23

Ang 28
ਸਿਰੀਰਾਗੁਮਹਲਾ੩ਘਰੁ੧॥
ਜਿਸਹੀਕੀਸਿਰਕਾਰਹੈਤਿਸਹੀਕਾਸਭੁਕੋਇ॥
ਗੁਰਮੁਖਿਕਾਰਕਮਾਵਣੀਸਚੁਘਟਿਪਰਗਟੁਹੋਇ॥
ਅੰਤਰਿਜਿਸਕੈਸਚੁਵਸੈਸਚੇਸਚੀਸੋਇ॥
ਸਚਿਮਿਲੇਸੇਨਵਿਛੁੜਹਿਤਿਨਨਿਜਘਰਿਵਾਸਾਹੋਇ॥੧॥
ਮੇਰੇਰਾਮਮੈਹਰਿਬਿਨੁਅਵਰੁਨਕੋਇ॥
ਸਤਗੁਰੁਸਚੁਪ੍ਰਭੁਨਿਰਮਲਾਸਬਦਿਮਿਲਾਵਾਹੋਇ॥੧॥ਰਹਾਉ॥
ਸਬਦਿਮਿਲੈਸੋਮਿਲਿਰਹੈਜਿਸਨਉਆਪੇਲਏਮਿਲਾਇ॥

Ang 38

Ang 29
ਸਿਰੀਰਾਗੁਮਹਲਾ੩॥
ਕਿਸੁਹਉਸੇਵੀਕਿਆਜਪੁਕਰੀਸਤਗੁਰਪੂਛਉਜਾਇ॥
ਸਤਗੁਰਕਾਭਾਣਾਮੰਨਿਲਈਵਿਚਹੁਆਪੁਗਵਾਇ॥
ਏਹਾਸੇਵਾਚਾਕਰੀਨਾਮੁਵਸੈਮਨਿਆਇ॥
ਨਾਮੈਹੀਤੇਸੁਖੁਪਾਈਐਸਚੈਸਬਦਿਸੁਹਾਇ॥੧॥
ਮਨਮੇਰੇਅਨਦਿਨੁਜਾਗੁਹਰਿਚੇਤਿ॥
ਆਪਣੀਖੇਤੀਰਖਿਲੈਕੂੰਜਪੜੈਗੀਖੇਤਿ॥੧॥ਰਹਾਉ॥
ਮਨਕੀਆਇਛਾਪੂਰੀਆਸਬਦਿਰਹਿਆਭਰਪੂਰਿ॥

Ang 45

Ang 30
ਸਿਰੀਰਾਗੁਮਹਲਾ੩॥
ਜਾਪਿਰੁਜਾਣੈਆਪਣਾਤਨੁਮਨੁਅਗੈਧਰੇਇ॥
ਸੋਹਾਗਣੀਕਰਮਕਮਾਵਦੀਆਸੇਈਕਰਮਕਰੇਇ॥
ਸਹਜੇਸਾਚਿਮਿਲਾਵੜਾਸਾਚੁਵਡਾਈਦੇਇ॥੧॥
ਭਾਈਰੇਗੁਰਬਿਨੁਭਗਤਿਨਹੋਇ॥
ਬਿਨੁਗੁਰਭਗਤਿਨਪਾਈਐਜੇਲੋਚੈਸਭੁਕੋਇ॥੧॥ਰਹਾਉ॥
ਲਖਚਉਰਾਸੀਹਫੇਰੁਪਇਆਕਾਮਣਿਦੂਜੈਭਾਇ॥
ਬਿਨੁਗੁਰਨੀਦਨਆਵਈਦੁਖੀਰੈਣਿਵਿਹਾਇ॥
🔗

Share This Page

Spread blessings by sharing this link with friends and family.

LIVE 🔴

Live Kirtan Stream

Sri Harmandir Sahib (Golden Temple)

My Saved Bookmarks